
ਪੰਜਾਬੀ ਟਾਈਮ ਇੱਕ ਸਿੱਖ ਇਤਿਹਾਸਕ ਪਲੇਟਫਾਰਮ ਹੈ, ਜੋ ਸਿਰਫ਼ ਸੱਚ, ਇਤਿਹਾਸ ਤੇ ਵਿਰਾਸਤ ਲਈ ਲਿਖਦਾ ਹੈ। ਸਾਡਾ ਮਕਸਦ ਖ਼ਬਰਾਂ ਦੀ ਰੇਸ ਨਹੀਂ, ਸੱਚ ਦੀ ਸੇਵਾ ਕਰਨਾ ਹੈ। ਅਸੀਂ ਹਰ ਲੇਖ ਨੂੰ ਇਮਾਨਦਾਰੀ ਨਾਲ ਲਿਖਦੇ ਹਾਂ, ਪਰ ਕਈ ਵਾਰ ਜਾਣ-ਅਣਜਾਣੀ ਵਿੱਚ ਤੱਥਾਂ ਵਿੱਚ ਗਲਤੀ ਹੋ ਸਕਦੀ ਹੈ। ਜੇਕਰ ਤੁਹਾਨੂੰ ਕਿਸੇ ਲੇਖ ਵਿੱਚ ਸੁਝਾਅ ਜਾਂ ਸੋਧ ਦੀ ਲੋੜ ਲੱਗੇ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਇਹ ਸਿਰਫ਼ ਇੱਕ ਅਖਬਾਰ ਨਹੀਂ, ਇਹ ਸਾਡੀ ਕੌਮ ਦੀ ਆਵਾਜ਼ ਹੈ। ਪੰਜਾਬੀ ਟਾਈਮ ਆਪਣੀ ਸਿੱਖ ਕੌਮ ਲਈ ਪੂਰੀ ਇਮਾਨਦਾਰੀ ਨਾਲ ਸਮਰਪਿਤ ਹੈ।